ਪੱਤਰਕਾਰ ਸੁਖਚੈਨ ਸਿੰਘ ਸਾਫ ਸੁਥਰੀ ਕਲਮ ਦਾ ਮਾਲਕ ਸੀ-ਗੁਰਪ੍ਰੀਤ ਸਿੰਘ ਪਾਪੀ

ਲੋਹੀਆਂ ਖਾਸ (ਰਾਜੀਵ ਕੁਮਾਰ ਬੂੱਬੁ)ਸੁਖਚੈਨ ਸਿੰਘ ਫਤਹਿਪੁਰੀ ਦੀ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਵਿੱਚ ਸਹਿਜ ਪਾਠ ਤੋ ਅੰਤਿਮ ਅਰਦਾਸ ਵਿੱਚ ਪਹੁੰਚੇ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੇ ਪ੍ਰਧਾਨ ਮਨਜੀਤ ਮਾਨ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਸਕਰਨਜੀਤ ਸਿੰਘ ਨੇ ਉਨ੍ਹਾਂ ਦੇ ਅੰਤਿਮ ਸੁਆਸ ਦੇ ਬਾਰੇ ਦੱਸਿਆ ਪੰਜਾਬ ਐਕਸਪ੍ਰੈਸ ਨਿਊਜ਼ ਤੋਂ ਗੁਰਪ੍ਰੀਤ ਸਿੰਘ ਪਾਪੀ ਨੇ ਕਿਹਾ ਕਿ ਸਾਡਾ ਸਾਥੀ ਸੁਖਚੈਨ ਸਿੰਘ ਸਾਫ ਸੁਥਰੀ ਕਲਮ ਦਾ ਮਾਲਕ ਸੀ ।ਜਗੀਰ ਜੋਸਨ ਫੁੱਲਵਾੜੀ ਸਕੂਲ ਦੇ ਐਮ ਡੀ ਨੇ ਕਿਹਾ ਸੁਖਚੈਨ ਸਿੰਘ ਦੇ ਬੱਚਿਆਂ ਦੀ +2 ਤੱਕ ਦੀ ਪੜਾਈ ਦੀ ਜਿੰਮੇਵਾਰੀ ਫੁੱਲਵਾੜੀ ਸਕੂਲ ਲੈਦਾ ਹੈ ।ਇਸ ਦੁੱਖ ਦੇ ਸਮੇਂ ਵਿੱਚ ਸਮੂਹ ਪੱਤਰਕਾਰ ਹਰਜਿੰਦਰ ਸਿੰਘ ਬੱਬੂ ,ਮਨਜੀਤ ਸਿੰਘ ,ਸਵਰਨ ਸਿੰਘ ਚੰਦੀ,ਸ਼ਾਪਿੰਦੋ ਸ਼ਰਮਾ ਗੁਰਦੀਪ ਸਿੰਘ ,ਰੋਣਕੀ ਕਾਸਤ,ਗੁਰਪਾਲ ਸਿੰਘ ,ਦਲਬਾਗ ਸਿੰਘ ,ਲਵਪ੍ਰੀਤ ਸਿੰਘ ,ਸੁੱਖ ਬੀਰ ਸਿੰਘ ਤਲਵਾੜ ,ਰੀਨਾ ਸ਼ਰਮਾ , ਅਤੇ ਵੱਖ / ਵੱਖ ਜਥੇਬੰਦੀਆ ਦੇ ਆਗੂ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ